heartbreaking
ਪੰਜਾਬੀ ਭਾਸ਼ਾ ਅੱਜ ਤੋ ਤਿਨ ਦਿਨ ਪਹਿਲਾ ਮੇਰਾ ਬ੍ਰੇਕ ਹੋ ਗਿਆ ਸੀ ਮੇਰੀ ਗਰਲਜ ਫਰੈਡ ਨਾਲ ਉਸ ਦਿਨ ਤੋ ਮੈ ਬਹੂਤ ਉਦਾਸ ਹਾ ਰੋ ਰਿਹਾ ਹਾ ਮੇ ਕਦੇ ਵੀ ਨਹੀ ਏਦਾ ਸੋਚਾ ਸੀ ਜਿਸ ਨੂੰ ਮੇ ਆਪਣੀ ਜਾਨ ਦੋ ਜਿਆਦਾ ਪਿਆਰ ਕਰਦਾ ਹਾ ਉਹ ਲੜਕੀ ਇਹ ਟਾਈਮ ਦਿਖਾਏ ਗਈ ਮੇ ਆਪਣੀ ਜਾਨ (ਗਰਲਜ ਫਰੈਡ) ਨੂੰ ਕਦੇ ਵੀ ਕਿਸੇ ਚੀਜ ਦੀ ਕਮੀ ਨਹੀ ਆਉਣ ਦਿੱਤੀ ਇਕ ਵਾਰ ਦੀ ਗੱਲ ਹੈ ਉਸ ਦਾ ਅਚਾਨਕ ਮੋਬਾਈਲ ਫੋਨ ਟੁੱਟ ਗਿਆ ਫੋਨ ਦੀ ਡਿਸਪਲੇਅ ਟੁੱਟ ਗਈ ਮੇ ਆਪਣੀ ਜਾਨ ਦਾ ਫੋਨ ਉਸ ਨੂੰ ਇਕ ਘੰਟੇ ਚੋ ਬਣਵਾ ਕੇ ਉਸ ਨੂੰ ਫੜਾ ਦਿੱਤਾ ਸੀ ਉਸ ਦੀ ਹਰ ਕਮੀ ਮੇ ਪੂਰੀ ਕੀਤੀ ਹੈ ਹੁਣ ਜਦੋ ਉਸ ਦੀ ਜੋਬ ਲੱਗ ਗਈ ਹੈ ਤੇ ਹੁਣ ਮੈਨੂੰ ਆਖਦੀ ਹੇ ਤੇਰੀ ਮੈਨੂੰ ਕੋਈ ਜਰੂਰਤ ਨਹੀ ਹੈ ਬਲਕਿ ਉਸ ਨੂੰ ਮੇ ਜੋਬ ਤੇ ਲਗਵਾਇਆ ਹੈ ਇਹ ਗੱਲ ਉਸ ਤੋ ਛਾਪਾ ਕੇ ਰੱਖੀ ਹੈ ਉਸ ਨਾਲ ਮੇਰਾ ਪਿਆਰ ਦੋ ਸਾਲ ਤੋ ਚੱਲ ਰਿਹਾ ਸੀ ਲੇਕਿਨ ਉਸ ਨੇ ਕੁਝ ਪਤਾ ਚੌ ਖਤਮ ਕਰ ਦਿਤਾ ਸੀ ਮੇ ਆਪਣੇ ਪਿਆਰ ਨੂੰ ਹੀਰੇ ਤੋ ਜਿਆਦਾ ਕੀਮਤੀ ਬਣਾ ਕੇ ਦਿਲ ਚੋ ਰੱਖਿਆ ਸੀ ਲੇਕਿਨ ਉਸ ਨੇ ਮੇਰਾ ਦਿਲ ਨੂੰ ਏਦਾ ਤੋੜਿਆ ਜਿਦਾ ਕੋਈ ਕੱਚ ਦਾ ਸ਼ੀਸ਼ਾ ਦੋੜਦਾ ਹੈ ਮੈ ਅੱਧੀ ਰਾਤ ਉਠ ਲੂੱਕ ਲੂੱਕ ਰੋਦਾ ਹਾ ਦਿਨ ਵੇਲੇ ਕੋਈ ਵਿਰਾਨ ਜਿਹੀ ਜਗਾਹ ਲੱਭ ਕੇ ਉੱਚੀ ਉੱਚੀ ਰੋਦਾ ਹਾ ਕਿਸੇ ਨੇ ਵੀ ਮੇਰੇ ਦਿਲ ਦਾ ਹਾਲ ਨਹੀ ਜਾਨੇਆ ਮੇ ਅੰਦਰੋ ਅੰਦਰ ਮਰ ਰਿਹਾ ਹਾ ਮੇਰੇ ਅੱਖਾ ਦੇ ਹੰਝੂ ਭਰ ਭਰ ਕੇ ਬਹਿ ਰਹੇ ਆ ਰੋਦਾ ...